ਕੈਨੇਡਾ 'ਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੇ ਮੁੱਖ-ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ | ਮੁੱਖ-ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਬੱਚਿਆਂ ਨੇ ਮੱਦਦ ਦੀ ਗੁਹਾਰ ਲਾਈ ਹੈ | ਬੱਚਿਆਂ ਨੇ ਚਿੱਠੀ 'ਚ ਉਹਨਾਂ ਦੇ ਪੰਜਾਬ 'ਚ ਰਹਿ ਰਹੇ ਮਾਪਿਆਂ ਦੀ ਮੱਦਦ ਕਰਨ ਦੀ ਵੀ ਗੱਲ ਲਿਖੀ ਹੈ |
.
On the plea of children, CM Mann will help students facing deportation!
.
.
.
#CanadaPunjabiStudentsDeportation #BhagwantMann #CanadaNews